Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005385119
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 6th, Lesson No. 2 (Computer Components)

ਪਾਠ - 2
kMipaUtr dy Bwg

ਅਭਿਆਸ (Exercise)


  1. ਕੀਅ-ਬੋਰਡ ਅਤੇ ਮਾਊਸ ਕੰਪਿਊਟਰ ਦੇ ਮੁੱਢਲੇ ਇਨਪੁੱਟ ਯੰਤਰ ਹੁੰਦੇ ਹਨ।
  2. ਮੋਨੀਟਰ/ ਐੱਲ.ਸੀ.ਡੀ. ਮੁੱਢਲੇ ਆਊਟਪੁੱਟ ਯੰਤਰ ਹਨ।
  3. ਕੰਪਿਊਟਰ ਦਾ ਪ੍ਰੋਸੈਸਿੰਗ ਕ੍ਰਮ ਇਨਪੁੱਟ-ਪ੍ਰੋਸੈੱਸ-ਆਊਟਪੁੱਟ ਹੈ।
  4. ਸੀ.ਪੀ.ਯੂ. ਦੇ ਭਾਗ ਮੈਮਰੀ ਯੂਨਿਟ, ਕੰਟਰੋਲ ਯੂਨਿਟ ਅਤੇ ਏ.ਐੱਲ.ਯੂ. ਹੁੰਦੇ ਹਨ।
  5. ਕੰਪਿਊਟਰ ਇਨਪੁੱਟ ਯੂਨਿਟ ਰਾਹੀਂ ਡਾਟਾ ਅਤੇ ਹਦਾਇਤਾਂ ਪ੍ਰਾਪਤ ਕਰਦਾ ਹੈ।
  6. ਕੰਪਿਊਟਰ ਆਊਟਪੁੱਟ ਯੂਨਿਟ ਦੁਆਰਾ ਨਤੀਜਾ ਦਿੰਦਾ ਹੈ।
  7. ਕੰਪਿਊਟਰ ਦਿੱਤੀਆਂ ਗਈਆਂ ਹਦਾਇਤਾਂ ਨੂੰ ਸੀ.ਪੀ.ਯੂ. ਦੁਆਰਾ ਪ੍ਰੋਸੈੱਸ ਕਰਦਾ ਹੈ ਅਤੇ ਨਤੀਜਾ ਤਿਆਰ ਕਰਦਾ ਹੈ।
  8. ਸੀ.ਪੀ.ਯੂ. ਨੂੰ ਤਿੰਨ ਵੱਖ-ਵੱਖ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਉਹ ਹਨ:
    1. ਮੈਮਰੀ ਯੂਨਿਟ (Memory Unit)
    2. ਕੰਟਰੋਲ ਯੂਨਿਟ (Control Unit)
    3. ਅਰਥਮੈਟਿਕ ਅਤੇ ਲਾਜ਼ਿਕ ਯੂਨਿਟ (Arithmetic Logical Unit)
  9. ਕੰਟਰੋਲ ਯੂਨਿਟ ਕੰਪਿਊਟਰ ਦਾ ਦਿਮਾਗ ਹੁੰਦਾ ਹੈ ਜੋ ਕਿ ਸਾਰੀਆਂ ਹਦਾਇਤਾਂ ਦੀ ਪ੍ਰੋਸੈਸਿੰਗ ਕਰਦਾ ਹੈ।
  10. ਸੀ.ਪੀ.ਯੂ. (CPU) ਦੁਆਰਾ ਸਿੱਧੇ ਰੂਪ ਵਿੱਚ ਵਰਤੀ ਜਾ ਸਕਣ ਵਾਲੀ ਮੈਮਰੀ, ਪ੍ਰਾਇਮਰੀ ਮੈਮਰੀ ਹੁੰਦੀ ਹੈ।
  11. ਕੰਪਿਊਟਰ ਦੀ ਪੱਕੀ ਸਟੋਰੇਜ਼ ਨੂੰ ਸੈਕੰਡਰੀ ਮੈਮਰੀ ਜਾਂ ਐਯੂਲਰੀ ਸਟੋਰੇਜ਼ ਕਹਿੰਦੇ ਹਨ।
  12. ਛੋਟੇ ਵਪਾਰਾਂ ਅਤੇ ਘਰਾਂ ਵਿੱਚ ਵਰਤੇ ਜਾਣ ਵਾਲੇ ਕੰਪਿਊਟਰਾਂ ਨੂੰ ਮਾਇਕ੍ਰੋ ਕੰਪਿਊਟਰ ਕਹਿੰਦੇ ਹਨ।
  13. ਸੁਪਰ ਕੰਪਿਊਟਰ ਸਭ ਤੋਂ ਸ਼ਕਤੀਸ਼ਾਲੀ ਕੰਪਿਊਟਰ ਹੁੰਦਾ ਹੈ।

SmartStudies.in © 2012-2023